ਪੰਜਾਬੀ ਵਿਆਕਰਣ ਤੇ ਰਚਨਾਵਲੀ ਕਿਤਾਬ | Punjabi Vyakaran Te Rachnawali Book PDF



Punjabi-Vyakaran-Te-Rachnawali-Book-PDF


ਪੰਜਾਬੀ ਵਿਆਕਰਣ ਤੇ ਰਚਨਾਵਲੀ ਕਿਤਾਬ PDF / Punjabi Vyakaran Te Rachnawali PDF Free Download 

ਅਸੀਂ ਪੰਜਾਬੀ ਨੂੰ ਘਰ ਦੀ (ਮਾਤਰੀ) ਬੋਲੀ ਸਮਝ ਕੇ, ਕਈ ਅਯੋਗ ਖੁਲਾਂ ਲੈ ਰਹੇ ਹਾਂ। ਸ਼ੁੱਧ ਪੰਜਾਬੀ ਲਿਖਣਾ ਇਕ ਤਕੜੀ ਸਮੱਸਿਆ ਬਣੀ ਪਈ ਹੈ। ਇਸ ਦਾ ਮੂਲ ਕਾਰਨ ਸਾਡੀ ਵਿਆਕਰਣਿਕ ਨੇਮਾਂ ਵਲੋਂ ਅਣਗਹਿਲੀ ਹੈ। ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਵਿਆਕਰਣ ਦੀ ਜਾਣਕਾਰੀ ਤੋਂ ਬਗ਼ੈਰ ਕੋਈ ਵੀ ਬੋਲੀ ਸ਼ੁੱਧ ਨਹੀਂ ਲਿਖੀ ਜਾ ਸਕਦੀ। ਹੁਣ, ਪੰਜਾਬੀ ਸਰਕਾਰੀ ਬੋਲੀ ਬਣ ਗਈ ਹੈ; ਇਸ ਨੂੰ ਯੋਗ ਥਾਂ ਅਤੇ ਮਾਣ ਪ੍ਰਾਪਤ ਹੋ ਚੁੱਕਿਆ ਹੈ। ਇਸ ਨਾਲ ਪੰਜਾਬੀ ਨੂੰ ਨੇਮ-ਬੱਧ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਹੁਣ ਸਮਾਜਕ, ਰਾਜਨੀਤਕ, ਦਾਰਸ਼ਨਿਕ, ਕਾਨੂੰਨੀ ਆਦਿ ਖੇਤਰਾਂ ਵਿਚ ਵਿਚਰਨ ਲਈ ਪੰਜਾਬੀ ਨੂੰ ਅਥਾਹ ਸ਼ਬਦਾਵਲੀ ਦੀ ਵੀ ਲੋੜ ਮਹਿਸੂਸ ਹੋਵੇਗੀ। ਪੰਜਾਬੀ ਬੋਲੀ ਦੀਆਂ ਸਮੱਸਿਆਵਾਂ ਅਤੇ ਲੋੜਾਂ ਦਾ ਹੱਲ ਇਸੇ ਵਿਚ ਹੈ ਕਿ ਪੰਜਾਬੀ ਬੋਲੀ ਦੇ ਸੰਪੂਰਨ ਅਤੇ ਪ੍ਰਮਾਣੀਕ ਕੋਸ਼ ਤਿਆਰ ਕੀਤੇ ਜਾਣ ਅਤੇ ਵਿਦਿਆਰਥੀਆਂ ਨੂੰ ਮੁੱਢ ਤੋਂ ਹੀ ਵਿਆਕਰਣ ਦੀ ਜਾਣਕਾਰੀ ਕਰਾਈ ਜਾਵੇ। ਇਹ, ਹਥਲੀ ਪੁਸਤਕ, ‘ਪੰਜਾਬੀ ਵਿਆਕਰਣ ਅਤੇ ਰਚਨਾਵਲੀ' ਪਾਠਕਾਂ ਨੂੰ ਪੰਜਾਬੀ ਵਿਆਕਰਣ ਅਤੇ ਰਚਨਾਵਲੀ - ਸੰਬੰਧੀ ਮੁਢਲੀ ਜਾਣਕਾਰੀ ਪ੍ਰਦਾਨ ਕਰਨ ਦਾ, ਸਾਡਾ ਨਿਮਾਣਾ ਜਿਹਾ ਜਤਨ ਹੈ। ਇਹ ਪੁਸਤਕ ਹਰ ਪਾਠਕ ਲਈ ਲਾਭਕਾਰੀ ਸਿੱਧ ਹੋ ਸਕਦੀ ਹੈ। ਪਹਿਲੀ ਛਾਪ ਨਾਲੋਂ ਇਸ ਦੂਜੀ ਛਾਪ ਵਿਚ ਕਈ ਘਾਟੇ-ਵਾਧੇ ਕੀਤੇ ਗਏ ਹਨ।

By considering Punjabi as the home (mother) language, we are taking many unqualified keys. Writing pure Punjabi has become a formidable problem. The root cause of this is our neglect of grammatical rules. It should not be forgotten that without knowledge of grammar no speech can be written properly. Now, Punjabi has become the official language; It has earned its rightful place and dignity. This has made it even more important to legalize Punjabi. Now Punjabi will also feel the need of immense vocabulary to discuss in social, political, philosophical, legal etc. fields. The solution to the problems and needs of the Punjabi language lies in the fact that a complete and authentic dictionary of the Punjabi language should be prepared and students should be informed about grammar right from the beginning. This handbook, 'Punjabi Grammar and Composition', is our humble effort to provide the readers with basic information about Punjabi Grammar and Composition. This book can be beneficial for every reader. Compared to the first edition, many additions have been made in this second edition.





Bookਪੰਜਾਬੀ  ਵਿਆਕਰਣ ਤੇ ਰਚਨਾਵਲੀ / Punjabi Vyakaran Te Rachnawali
AuthorNarinder Singh Duggal
LanguagePunjabi
Pages380
Size66 MB
FilePDF
CategoryPunjabi Book
DownloadClick on the button below

Pdf Download Button



Post a Comment