ਸੌ ਸਾਖੀ ਪੰਜਾਬੀ ਕਿਤਾਬ PDF | Sau Sakhi Punjabi Book PDFSau Sakhi Punjabi Book PDF

ਸੌ ਸਾਖੀ ਪੰਜਾਬੀ ਕਿਤਾਬ PDF / Sau Sakhi Punjabi Book PDF Free Download

‘ਖ਼ਾਲਸਾ` ਅਰਬੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ‘ਬਾਦਸ਼ਾਹ ਦੀ - ਜ਼ਮੀਨ' ਉਹ ਭੋਂ, ਜਿਸਨੂੰ ਕੋਈ ਮਾਮਲਾ ਜਾਂ ਲਗਾਨ ਨਹੀਂ ਲਾ ਸਕਦਾ -ਭਾਵ ਇਸਦਾ ਇਹ ਕਿ ਹਰ ਤਰ੍ਹਾਂ ਦੀ ਪਰਾਧੀਨਤਾ ਤੋਂ ਆਜ਼ਾਦ ਹਸਤੀ - ਖ਼ਾਲਸਾ ਹੈ, ਇਸਨੂੰ ਸਤਿਗੁਰਾਂ ਬਾਣੀ ਦਾ ਵਿਧਾਨ ਤੇ ਵਿਲੱਖਣ ਬਾਣੇ ਦੀ ਪਛਾਣ ਦਿੱਤੀ। ਇਹ ਕੇਸਾਧਾਰੀ ਤੇ ਦਸਤਾਰਧਾਰੀ ਖ਼ਾਲਸਾ ਸ਼ਸਧਾਰੀ ਵੀ ਹੋਇਆ ਅਤੇ ਇਸਨੂੰ ਝੰਡਾ ਤੇ ਨਗਰਾਜ ਵੀ ਬਖਸ਼ੇ ਗਏ, ਜੋ ਪ੍ਰਭੂ-ਸੱਤਾ ਦੇ ਪ੍ਰਤੀਕ ਸਨ । ਮੀਰੀ ਤੇ ਪੀਰੀ ਦੇ ਸੰਗਮ ਦਾ ਭਾਵ ਇਹੋ ਸੀ ਕਿ ਧਰਮ ਤੇ ਰਾਜਨੀਤੀ, ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਮਿਲ ਕੇ ਚੱਲਣ । ਧਰਮ ਅੰਦਰੂਨੀ ਮਰਯਾਦਾ ਦਾ ਸੰਚਾਲਕ ਹੈ ਤੇ ਰਾਜਨੀਤੀ ਬਾਹਰਲੀ ਮਰਯਾਦਾ ਦੀ ਪਹਿਰੇਦਾਰ, ਧਰਮ ਭਾਰੂ ਹੋਵੇ ਤਾਂ ਰਾਜਨੀਤੀ ਸਹੀ ਚਲਦੀ ਹੈ ਤੇ ਜੇ ਕੇਵਲ ਰਾਜਨੀਤੀ ਭਾਰੂ ਹੋਵੇ ਤਾਂ ਧਰਮ ਵੀ ਖ਼ਰਾਬ ਕਰਦੀ ਹੈ । ਇਸਾਈਆਂ ਨੇ ਯੂਰਪ ਵਿੱਚ ਧਰਮ ਦੇ ਨਾਂ ਤੇ ਜੋ ਅਤਿਆਚਾਰ ਕੀਤੇ ਅਤੇ ਮੁਸਲਮਾਨਾਂ ਏਸ਼ੀਆ ਵਿੱਚ ਮਜ਼੍ਹਬ ਦੇ ਨਾਂ ਤੇ ਜੋ ਜ਼ੁਲਮ ਢਾਹੇ, ਇਸ ਤੋਂ ਪੱਛਮੀ ਵਿਚਾਰਵਾਨ ਇਉਂ ਸੋਚਣ ਲਈ ਮਜਬੂਰ ਹੋ ਗਏ ਕਿ ਧਰਮ ਤੇ ਰਾਜਨੀਤੀ ਵੱਖ ਵੱਖ ਹਨ ਤੇ ਧਰਮ ਇਕ ਪ੍ਰਾਈਵੇਟ ਚੀਜ਼ ਹੈ, ਹਾਲਾਂਕਿ ਸਿਵਾਇ ਨੀਂਦ ਦੇ ਹੋਰ ਕੁਝ ਵੀ ਪ੍ਰਾਈਵੇਟ ਨਹੀਂ । ਮਨੁੱਖ ਸਮਾਜਕ ਪ੍ਰਾਣੀ ਹੈ ਤੇ ਧਰਮ ਤਾਂ ਸ਼ੁਰੂ ਹੀ ਇਥੋਂ ਹੁੰਦਾ ਹੈ ਕਿ ਤੁਹਾਡਾ ਦੂਜਿਆਂ ਪ੍ਰਤੀ ਕਿੰਨਾ ਕੁ ਸੁਚੱਜਾ ਰਵੱਈਆ ਹੈ । ਭਾਰਤੀ ਧਰਮ ਵੇਸੈ ਹੀ ਅਪਸਾਰਵਾਦੀ ਸਨ, ਜੋ ਤਿਆਗ ਤੇ ਅਹਿੰਸਾ ਨੂੰ ਮੁੱਖ ਕਰਤੱਵ ਮੰਨਦੇ ਸਨ । ਨਤੀਜਾ ਇਹ ਹੋਇਆ ਕਿ ਇਨ੍ਹਾਂ ਹੱਥੋਂ ਰਾਜ-ਸੱਤਾ ਖੁੱਸ ਗਈ ਤੇ ਇਹ ਸਦੀਆਂ ਲਈ ਗੁਲਾਮ ਬਣ ਕੇ ਰਹਿ ਗਏ ।

'Khalsa' is an Arabic word, which means 'King's land', that land, which cannot be subject to any issue or levy - meaning that it is independent from all kinds of dependence. Khalsa is the law of Satguru Bani. and identified the unique fabric. It also became the kesadhari and turbaned Khalsa Shasadhari and was also blessed with a flag and nagraj, which were symbols of sovereignty. The meaning of the confluence of Miri and Piri was that religion and politics, art and culture work together for the good of the whole. Religion is the controller of internal morality and politics is the guardian of external morality, if religion is dominant then politics will be right and if only politics is dominant then religion will also corrupt. The persecution of Christians in the name of religion in Europe and the persecution of Muslims in the name of religion in Asia have forced Western thinkers to think that religion and politics are separate and that religion is a private thing, though except sleep. Nothing else is private. Man is a social creature and religion starts from how much good attitude you have towards others. Indian religion itself was apsaristic, which considered renunciation and non violence as the main duty. The result was that the state power was lost from their hands and they remained slaves for centuries.

Bookਸੌ ਸਾਖੀ / Sau Sakhi
AuthorProfessor Dear Singh Padma
LanguagePunjabi
Pages198
Size0.6 MB
FilePDF
CategoryPunjabi Book
DownloadClick on the button below

Pdf Download ButtonPost a Comment