ਬ੍ਰਹਮਾ ਕਵਚਿ ਪੰਜਾਬੀ ਕਿਤਾਬ | Braham Kavach Punjabi Book PDF DownloadBraham-Kavach-Punjabi-Book-PDF-Download


ਬ੍ਰਹਮਾ ਕਵਚਿ ਪੰਜਾਬੀ ਕਿਤਾਬ PDF / Braham Kavach Punjabi Book PDF By Gurubani 

ਖੜਗ ਖੰਡਾ ਅਸੀ ਅਰਿਗਰ ਧਰਮ ਰੱਚ ਤੱਗ ਛੱਤ੍ਰੀ ॥ ਬਿਸ਼ਵ ਪਾਲ ਭੂਪਾਲ ਪੱਛ ਪਲ ਭੱਛ ਰਣ ਕੱਛ ਅੱਤ੍ਰੀ ॥ ਰਾਜ ਮੰਡਾ ਅਤਿ ਪ੍ਰਚੰਡਾ ਈਸਵਰੀ ਕਰਵਾਰ ਹੈ ॥ ਸ਼ਕਤਿ ਬ੍ਰਹਿਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈ ॥ ਨਿਤ ਜਿਯੋਤੀ ਮੁਕਤਿ ਦਾਇਕ ਧਾਰਾਧਾਰ ਕ੍ਰਿਪਾਨ ਹੈ ॥ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਨਖਾਨਿ ਹੈ ॥ ਭਵ ਮਾਨਕਾ ਖਲ ਹਾਂਨ ਕਾ ਰੱਤ ਪਾਠਕਾ ਜਗ ਮਾਨ ਹੈ ॥ ਇਹ ਕਵਚਿ ਬ੍ਰਹਮਾ ਕੋ ਬਤੀਸਾ ਪਢੈ ਜੋ ਨਿਤ ਛੱਤ੍ਰੀ ॥ ਰਣ ਜੀਤ ਲੈਹ ਨਿਰਭੀਤ ਰਹਿ ਰਿਧਿ ਸਿਧਿ ਪਾਵੈ ਅੱਤ੍ਰੀ ॥ ਲਹਿ ਬੇਦ ਭੇਦ ਜੋ ਪਢੈ ਬਿਪ੍ਰਬੈਸਯ ਧੰਨ ਸੁਖ ਸੰਪਤਾ ॥ ਧਨ ਧਾਮ ਤਨ ਅਰੋਗ ਸੂਦਰ ਪਾਇ ਸੁਖ ਅਕੰਪਤਾ ॥ ਇਹ ਬੋਲਾ ਹਰਿਗੋਬਿੰਦ ਕਾ ਸੁਣੋ ਖਾਲਸਾ ਬੀਰ ॥ ਫਤਿਹ ਪਾਓ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ॥ ਦੋਹਰਾ ॥ ਯਾ ਬਿਧਿ ਨਾਮ ਉਚਾਰ, ਬਿਧ ਪੂਨਾ ਕਰਯੋ ਪਰਯੋਗ ॥ ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਬ ਹੋਗ ॥

Khaṛaga khada asi arigara dharama raca taga chatri. Bisava pala bhupala pacha pala bhacha raṇa kacha atri. Rāja maḍa ati pracaḍa īsavarī karavāra hai. Śakati brahimī baisanavi bhavani tu taravara hai. Nita jiyoti mukati daika dharadhara kripāna hai. Caḍaka maḍaka mritakā jagata janani kalaka gunakhani hai. Bhava manaka khala hānna ka rata paṭhaka jaga mana hai. Iha kavaci brahama ko batisa paḍhai jo nita chatri. Raṇa jita laiha nirabhita rahi ridhi sidhi pavai atri. Lahi beda bheda jo paḍhai biprabaisaya dhana sukha sapata. Dhana dhama tana aroga sudara pai sukha akapata. Iha bola harigobida ka suno khalasa bira. Phatiha pao maidana mai pakaṛa hātha samasira. Dohara. Ya bidhi nāma ucara, bidha puna karayo parayoga. Paṭha sava lakha havana kara jita jaga taba hoga.
Bookਬ੍ਰਹਮਾ ਕਵਚਿ / Braham Kavach
AuthorGurubani
LanguagePunjabi
Pages4
Size6 MB
FilePDF
CategoryPunjabi Book, Religious
DownloadClick on the button below

Pdf Download ButtonPost a Comment